Surprise Me!

ਮਨੀਲਾ 'ਚ ਇਸ ਪੰਜਾਬੀ ਗੱਬਰੂ ਨਾਲ ਹੋ ਗਿਆ ਕਾਂਡ, ਘਰ 'ਚ ਪੈ ਗਿਆ ਚੀਕ ਚਿਹਾੜਾ |OneIndia Punjabi

2023-11-07 0 Dailymotion

ਪੰਜਾਬ 'ਚ ਬਹੁਤ ਸਾਰੇ ਨੌਜਵਾਨ ਆਪਣਾ ਸੁਨਹਿਰੇ ਭਵਿੱਖ ਲਈ ਬਾਹਰ ਵਿਦੇਸ਼ ਜਾਂਦੇ ਨੇ ਪਰ ਕਈ ਵਾਰ ਅਜਿਹਾ ਕੁਝ ਵਪਾਰ ਜਾਂਦਾ ਕਿ ਪਿੱਛੇ ਘਰਦੇ ਇਕੱਲੇ ਰੋਂਦੇ ਕੁਰਲਾਉਂਦੇ ਰਹਿ ਜਾਂਦੇ ਨੇ ਤੇ ਵਿਦੇਸ਼ਾਂ 'ਚ ਪੰਜਾਬੀ ਨੌਜਵਾਨਾਂ ਦੇ ਮੌਤਾਂ ਤੇ ਕਤਲ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਤੇ ਹੁਣ ਮਨੀਲਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਫਿਰੋਜ਼ਪੁਰ ਦੇ ਪਿੰਡ ਉਗੋਕੇ ਦੇ ਇਕ ਨੌਜਵਾਨ ਲਖਵਿੰਦਰ ਸਿੰਘ ਦਾ ਮਨੀਲਾ ਵਿੱਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

An incident happened with this Punjabi gabaru in Manila, there was an uproar in the house.

#manilanews #ferozpurnews #lakhwindersingh

Buy Now on CodeCanyon